ਭਾਰਤੀਆਂ ਨੇ ਕੋਰੋਨਾਵਾਇਰਸ ਨਹੀਂ IPL ਨੂੰ ਸਭ ਤੋਂ ਜ਼ਿਆਦਾ ਕੀਤਾ ਸਰਚ, 'ਦਿਲ ਬੇਚਾਰਾ' ਫ਼ਿਲਮਾਂ 'ਚ ਟੌਪ 'ਤੇ
ਨਵੀਂ ਦਿੱਲੀ: ਬੁੱਧਵਾਰ ਨੂੰ ਗੂਗਲ ਵਲੋਂ ਐਲਾਨੇ ਗਏ 'ਈਅਰ ਇਨ ਸਰਚ 2020' 'ਚ ਵੀ ਭਾਰਤੀਆਂ ਦੇ ਕ੍ਰਿਕਟ ਪ੍ਰਤੀ ਪਿਆਰ ਦੀ ਪੁਸ਼ਟੀ ਹੋ ਗਈ ਹੈ, ਜਿਸ ਅਨੁਸਾਰ ਲੋਕਾਂ ਨੇ ਇਸ ਸਾਲ ਦੇ ਦੌਰਾਨ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀਸਭ ਤੋਂ ਵੱਧ ਸਰਚ ਕੀਤੀ, ਜਿਸ ਨਾਲ ਕੋਰੋਨਾਵਾਇਰਸ ਵੀ ਪਿੱਛੇ ਰਹਿ ਗਿਆ। 'ਆਈਸੀਸੀ ਕ੍ਰਿਕਟ

No comments