ਇਲੈਕਟ੍ਰਾਨਿਕਸ ਦੇ ਮਹਿੰਗੇ ਹੋਣ ਨਾਲ ਜੇਬ ਹੋਵੇਗੀ ਢਿੱਲੀ, ਜਾਣੋ ਵਾਸ਼ਿੰਗ ਮਸ਼ੀਨ, ਟੀਵੀ, ਏਅਰਕੰਡੀਸ਼ਨਰ ਦੀ ਕਿੰਨੀ ਵਧੇਗੀ ਕੀਮਤ
<div class="gmail-adM">ਨਵੀਂ ਦਿੱਲੀ: ਇਨਪੁੱਟ ਖਰਚੇ ਵਿੱਚ ਤੇਜ਼ੀ ਨਾਲ ਵਾਧੇ ਦੇ ਕਾਰਨ ਟੈਲੀਵਿਜ਼ਨ, ਫਰਿੱਜ, ਵਾਸ਼ਿੰਗ ਮਸ਼ੀਨ ਤੇ ਏਅਰ ਕੰਡੀਸ਼ਨਰ ਤੇ ਮਾਈਕ੍ਰੋਵੇਵ ਓਵਨ ਇਸ ਮਹੀਨੇ ਦੇ ਅੰਤ ਤੱਕ 20 ਪ੍ਰਤੀਸ਼ਤ ਵਧੇਰੇ ਮਹਿੰਗੇ ਹੋ ਸਕਦੇ ਹਨ। ਵ੍ਹਾਈਟ ਗੁੱਡਸ ਬਣਾਉਣ ਵਾਲੀਆਂ ਕੰਪਨੀਆਂ ਅਨੁਸਾਰ ਇਨਪੁੱਟ ਖਰਚੇ 15 ਤੋਂ 40 ਪ੍ਰਤੀਸ਼ਤ ਤੱਕ ਵਧੇ ਹਨ, ਇਸ

No comments