ਜੀਓ ਦੇ ਨੰਬਰ ਪੋਰਟ ਹੋਣ ਤੋਂ ਘਬਰਾਈ ਰਿਲਾਇੰਸ ਕੰਪਨੀ, ਖੇਡਿਆ ਨਵਾਂ ਦਾਅ, ਭੜਕੇ ਕਿਸਾਨਾਂ ਵੱਲੋਂ ਟਰਾਈ ਕੋਲ ਸ਼ਿਕਾਇਤ
ਚੰਡੀਗੜ੍ਹ: ਕਿਸਾਨ ਅੰਦੋਲਨ ਕਰਕੇ ਜੀਓ ਦੇ ਧੜਾਧੜਾ ਨੰਬਰ ਪੋਰਟ ਹੋਣ ਮਗਰੋਂ ਰਿਲਾਇੰਸ ਕੰਪਨੀ ਘਬਰਾ ਗਈ ਹੈ। ਇਸ ਲਈ ਕੰਪਨੀ ਨੇ ਟਰਾਈ ਦੇ ਨਿਯਮਾਂ ਦੇ ਉਲਟ ਜਾ ਕੇ ਨੰਬਰ ਪੋਰਟ ਨੂੰ ਖੁਦ ਹੀ ਬ੍ਰੇਕ ਲਾ ਦਿੱਤੀ ਹੈ। ਕੰਪਨੀ ਨੰਬਰ ਪੋਰਟ ਲਈ ਕੋਡ ਨਹੀਂ ਭੇਜ ਰਹੀ। ਉਧਰ ਕਿਸਾਨ ਜਥੇਬੰਦੀਆਂ ਨੇ ਇਸ

No comments