Breaking News

ਬਸ ਕੁਝ ਮਾਮੂਲੀ ਸੈਟਿੰਗ ਕਰ ਬਚਾ ਸਕਦੇ ਹੋ ਮੋਬਾਈਲ ਦਾ ਡੇਟਾ, ਜਾਣੋ ਕਿਵੇਂ

ਟੈਲੀਕੌਮ ਬਾਜ਼ਾਰ 'ਚ ਰੋਜ਼ਾਨਾ 1.5 GB ਤੋਂ 3 GB ਡਾਟਾ ਮਿਲਣ ਵਾਲੇ ਪ੍ਰੀਪੇਡ ਪਲਾਨ ਮੌਜੂਦ ਹਨ। ਹਾਲਾਂਕਿ ਕਈ ਲੋਕਾਂ ਨੂੰ ਇਹ ਡਾਟਾ ਵੀ ਘੱਟ ਲੱਗਦਾ ਹੈ। ਅੱਜ ਦੇ ਸਮੇਂ ਵਿੱਚ, ਲੋਕ ਦਫਤਰੀ ਕੰਮ ਤੋਂ ਲੈ ਕੇ ਵੀਡੀਓ ਵੇਖਣ ਤੇ ਆਨਲਾਈਨ ਗੇਮਜ਼ ਖੇਡਣ ਤੱਕ ਮੋਬਾਈਲ ਡਾਟਾ ਦੀ ਵਰਤੋਂ ਕਰਦੇ ਹਨ।

No comments