Breaking News

ਫੇਸਬੁੱਕ ਤੇ ਇੰਸਟਾਗ੍ਰਾਮ ਦੀ ਸਰਵਿਸ ਹੋਈ ਡਾਊਨ, ਯੂਜ਼ਰਸ ਹੋ ਰਹੇ ਖੱਜਲ 

<div></div> ਨਵੀਂ ਦਿੱਲੀ: ਫੇਸਬੁੱਕ ਮੈਸੇਂਜਰ ਅਤੇ ਇੰਸਟਾਗ੍ਰਾਮ ਦੀ ਸਰਵਿਸ ਪੂਰੀ ਦੁਨੀਆ ਵਿੱਚ ਡਾਊਨ ਹੈ। ਅਜਿਹੇ 'ਚ ਯੁਰਸ ਇਨ੍ਹਾਂ ਦੋਵਾਂ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਮੈਸੇਜ ਨਹੀਂ ਭੇਜ ਪਾ ਰਹੇ। ਦੱਸ ਦੇਈਏ ਕਿ ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਦੇ ਮਾਲਕ ਮਾਰਕ ਜੁਕਰਬਰਗ ਦੇ ਹਨ।   <a href="https://punjabi.abplive.com/news/haryana-school-reopening-date-confirmed-haryana-schools-reopening-from-14-december-2020-corona-test-reports-compulsory-for-students-595381">Haryana Schools Reopen Date Confirmed: ਹਰਿਆਣਾ 'ਚ 14 ਦਸੰਬਰ

No comments