10,000 ਰੁਪਏ ਤੋਂ ਘੱਟ ਦੇ ਲਵੋ ਇਹ ਨਵੇਂ ਸਮਾਰਟਫ਼ੋਨ
ਦੇਸ਼ ’ਚ ਨਿੱਤ ਸਮਾਰਟਫ਼ੋਨ ਲਾਂਚ ਹੋ ਰਹੇ ਹਨ। ਆਓ ਵੇਖੀਏ ਇਸ ਵੇਲੇ ਬਾਜ਼ਾਰ ਵਿੱਚ 10,000 ਰੁਪਏ ਤੋਂ ਘੱਟ ਦੇ ਬਜਟ ਵਿੱਚ ਕਿਹੜੇ ਸਮਾਰਟਫ਼ੋਨ ਬਾਜ਼ਾਰ ਵਿੱਚ ਉਪਲਬਧ ਹਨ: <em><strong>Oppo A15</strong></em> ਇਸ ਫ਼ੋਨ ਦੇ 2GB ਰੈਮ + 32GB ਸਟੋਰੇਜ ਨਾਲ 6.52 ਇੰਚ ਦਾ ਐੱਚਡੀ ਪਲੱਸ ਡਿਸਪਲੇਅ ਹੈ। ਇਸ ਵਿੱਚ ਆੱਕਟਾ–ਕੋਰ Media Tek Helio

No comments