100 ਰੁਪਏ ਤੋਂ ਘੱਟ 'ਚ JIO, AIRTEL ਤੇ Vi ਦੇ ਬੈਸਟ ਰੀਚਾਰਜ ਪਲੈਨ
ਨਵੀਂ ਦਿੱਲ਼ੀ: ਦੇਸ਼ ਦੀਆਂ ਤਿੰਨ ਵੱਡੀਆਂ ਟੈਲੀਕਾਮ ਕੰਪਨੀਆਂ ਰਿਲਾਇੰਸ ਜੀਓ, ਏਅਰਟੈੱਲ ਤੇ ਵੋਡਾਫ਼ੋਨ ਆਪਣੇ ਯੂਜ਼ਰਜ਼ ਲਈ ਨਿੱਤ ਨਵੇਂ ਪਲੈਨ ਪੇਸ਼ ਕਰਦੀਆਂ ਰਹਿੰਦੀਆਂ ਹਨ। ਇਹ ਕੰਪਨੀਆਂ ਆਪਣੇ ਗਾਹਕਾਂ ਦੀ ਜ਼ਰੂਰਤ ਦੇ ਹਿਸਾਬ ਨਾਲ ਪਲੈਨ ਲੈ ਕੇ ਆਉਂਦੀਆਂ ਹਨ। ਆਓ ਵੇਖੀਏ ਕਿ ਇਨ੍ਹਾਂ ਦੇ 100 ਰੁਪਏ ਤੋਂ ਘੱਟ ਦੇ ਕਿਹੜੇ ਪਲੈਨ

No comments