Breaking News

PUBG Mobile ਦੀ ਭਾਰਤ 'ਚ ਹੋ ਸਕਦੀ ਵਾਪਸੀ, ਜਲਦ ਹੋਵੇਗਾ ਐਲਾਨ

<p style="text-align: justify;">ਨੌਜਵਾਨਾਂ 'ਚ ਮਸ਼ਹੂਰ PUBG ਮੋਬਾਇਲ ਗੇਮ ਨੂੰ ਕਰੀਬ ਦੋ ਮਹੀਨੇ ਪਹਿਲਾਂ ਸਾਇਬਰ ਸੁਰੱਖਿਆ ਦੇ ਫਿਕਰਾਂ ਨੂੰ ਦੇਖਦਿਆਂ ਭਾਰਤ 'ਚ ਪਾਬੰਦੀ ਲਾਈ ਗਈ ਸੀ। ਸੂਤਰਾਂ ਮੁਤਾਬਕ ਪਬਜੀ ਭਾਰਤ 'ਚ ਫਿਰ ਤੋਂ ਵਾਪਸੀ ਕਰ ਸਕਦਾ ਹੈ।</p> <p style="text-align: justify;">PUBG Mobile ਦੀ ਪੇਰੇਂਟ ਸਾਊਥ ਕੋਰਿਅਨ ਕੰਪਨੀ ਪਿਛਲੇ ਕੁਝ ਹਫਤਿਆਂ ਤੋਂ ਗਲੋਬਲ

No comments