PUBG Mobile India Release: PUBG ਦੇ ਚਾਹੁਣ ਵਾਲਿਆਂ ਦਾ ਇੰਤਜ਼ਾਰ ਖ਼ਤਮ, ਭਾਰਤ 'ਚ ਰਜਿਸਟਰਡ ਹੋਈ ਗੇਮ, ਹੋਣਗੇ ਇਹ ਨਵੇਂ ਬਦਲਾਅ
PUBG Mobile India Release: ਭਾਰਤ 'ਚ ਰੌਇਲ ਬੈਟਲ ਗੇਮ ਕਾਫੀ ਪੌਪੂਲਰ ਹੈ ਤੇ ਕੁਝ ਸਮਾਂ ਪਹਿਲਾਂ ਜਦੋਂ PUBG Corporation ਨੇ ਗੇਮ ਨੂੰ ਫਿਰ ਤੋਂ ਰੀ-ਲੌਂਚ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਪਲੇਅਰਸ ਨੂੰ PUBG ਦੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਸੀ ਜੋ ਹੁਣ ਖਤਮ ਹੋ ਗਿਆ ਹੈ।

No comments