ਕਿਤੇ ਤੁਸੀਂ ਤਾਂ ਨਹੀਂ ਵਰਤ ਰਹੇ Mi ਦੇ ਨਕਲੀ ਫੋਨ, 33 ਲੱਖ ਪ੍ਰੋਡਕਟ ਜ਼ਬਤ, ਇੰਝ ਕਰੋ ਪਛਾਣ
ਨਵੀਂ ਦਿੱਲੀ: ਸ਼ੀਓਮੀ (Xiaomi) ਦੇ ਸਮਾਰਟਫੋਨ ਦੀ ਭਾਰਤ 'ਚ ਭਾਰੀ ਮੰਗ ਹੈ ਪਰ ਭਾਰਤੀ ਬਾਜ਼ਾਰ 'ਚ ਵੱਡੀ ਗਿਣਤੀ 'ਚ ਸ਼ਿਓਮੀ ਦੇ ਨਕਲੀ ਪ੍ਰੋਡਕਟ ਵੀ ਹਨ। ਇਸ ਦਾ ਖੁਲਾਸਾ ਸ਼ਿਓਮੀ ਨੇ ਖੁਦ ਕੀਤਾ ਹੈ। ਚੇਨਈ 'ਚ ਤਿੰਨ ਤੇ ਬੰਗਲੌਰ 'ਚ ਚਾਰ ਸਪਲਾਇਰਾਂ ਕੋਲੋਂ ਲਗਭਗ 33 ਲੱਖ ਨਕਲੀ ਐਮਆਈ ਉਤਪਾਦ ਜ਼ਬਤ

No comments