ਕੋਰੋਨਾ ਤੋਂ ਬਚਾਉਣ Google Maps ਇਸ ਤਰ੍ਹਾਂ ਹੋਵੇਗਾ ਸਹਾਈ, ਜੁੜ ਗਿਆ ਨਵਾਂ ਫੀਚਰ
<p style="text-align: justify;">ਨਵੀਂ ਦਿੱਲੀ: ਕੋਰੋਨਾ ਮਹਾਮਾਰੀ ‘ਚ ਇਫੈਕਸ਼ਨ ਤੋਂ ਬਚਣ ਲਈ ਗੂਗਲ ਸਮੇਂ-ਸਮੇਂ ‘ਤੇ Google Maps ‘ਚ ਨਵੇਂ ਨਵੇਂ ਫੀਚਰ ਜੋੜ ਰਿਹਾ ਹੈ। ਅਜਿਹੇ ‘ਚ ਇਕ ਹੋਰ ਫੀਚਰ ਜੁੜ ਗਿਆ ਹੈ ਜਿਸ ਦਾ ਨਾਂਅ ਹੈ ਕੋਵਿਡ-19 ਲੇਅਰ। ਕੋਰੋਨਾ ਦੇ ਵਧਦੇ ਪ੍ਰਭਾਵ ਨੂੰ ਦੇਖਦਿਆਂ ਗੂਗਲ ਦਾ ਇਹ ਕਦਮ ਸ਼ਲਾਘਾਯੋਗ ਹੋ

No comments