ਕੰਮ ਦੀ ਗੱਲ: ਆਪਣੇ ਮੋਬਾਈਲ ਨੂੰ ਹੈਕਰਾਂ ਤੋਂ ਕਿਵੇਂ ਬਚਾਈਏ? ਜਾਣੋ ਫੋਨ ਨੂੰ ਸੁਰੱਖਿਤ ਰੱਖਣ ਦਾ ਤਰੀਕਾ
ਮੋਬਾਈਲ ਫੋਨਾਂ ਦੀ ਵਧਦੀ ਵਰਤੋਂ ਕਾਰਨ ਕਈ ਕਿਸਮਾਂ ਦੇ ਧੋਖਾਧੜੀ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਅੱਜ ਕੱਲ੍ਹ ਮੋਬਾਈਲ ਵਿੱਚ ਡਾਟਾ ਹੈਕ ਕਰਨ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ। ਹੈਕਰ ਨਵੇਂ ਤਰੀਕਿਆਂ ਨਾਲ ਯੂਜ਼ਰਸ ਦਾ ਨਿੱਜੀ ਡੇਟਾ ਚੋਰੀ ਕਰ ਰਹੇ ਹਨ। ਇਸੇ ਕਰਕੇ ਆਪਣੇ ਫੋਨ ਨੂੰ

No comments