ਨਵੇਂ ਆਈਫੋਨਾਂ 'ਚ ਆਈ ਵੱਡੀ ਸਮੱਸਿਆ, ਗਾਹਕ ਹੋ ਰਹੇ ਪ੍ਰੇਸ਼ਾਨ
ਨਵੀਂ ਦਿੱਲੀ: ਟੈਕ ਕੰਪਨੀ apple ਨੇ ਇਸ ਸਾਲ ਆਪਣੀ iPhone 12 ਸੀਰੀਜ਼ ਲਾਂਚ ਕੀਤੀ ਹੈ। ਇਸ ਸੀਰੀਜ਼ ‘ਚ ਕੰਪਨੀ ਨੇ iPhone 12 mini ਵੀ ਲਾਂਚ ਕੀਤਾ ਹੈ। ਉਧਰ ਕਈ ਯੂਜ਼ਰਸ ਨੂੰ ਇਨ੍ਹਾਂ ਫੋਨਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਜਿੱਥੇ ਇਸ ਦੇ ਕਿਨਾਰਿਆਂ ਬਾਰੇ ਸ਼ਿਕਾਇਤ ਸੀ,

No comments