Breaking News

ਕੀ ਤੁਹਾਡਾ ਬਜਟ 50,000 ਰੁਪਏ ਤੋਂ ਉੱਤੇ ਹੈ, ਤਾਂ ਚੁਣੋ ਇਨ੍ਹਾਂ ਬੈਸਟ ਸਮਾਰਟਫ਼ੋਨਜ਼ ’ਚੋਂ ਕੋਈ ਇੱਕ

ਨਵੀਂ ਦਿੱਲੀ: ਭਾਰਤ ’ਚ ਸਮਾਰਟਫ਼ੋਨ ਦਾ ਕ੍ਰੇਜ਼ ਨਿੱਤ ਵਧਦਾ ਹੀ ਜਾ ਰਿਹਾ ਹੈ। ਜ਼ਿਆਦਾਤਰ ਲੋਕਾਂ ਦੀ ਪਹਿਲੀ ਪਸੰਦ ਘੱਟ ਪੈਸੇ ਖ਼ਰਚ ਕੇ ਵੱਧ ਤੋਂ ਵੱਧ ਫ਼ੀਚਰਜ਼ ਵਾਲੇ ਸਮਾਰਟਫ਼ੋਨ ਲੈਣ ਦੀ ਹੁੰਦੀ ਹੈ। ਲੋਕ ਹੁਣ 50 ਹਜ਼ਾਰ ਰੁਪਏ ਤੋਂ ਵੱਧ ਦੇ ਐਂਡ੍ਰਾਇਡ ਫ਼ੋਨ ਨੂੰ ਵੀ ਵਰਤਣ ਤੋਂ ਪਰਹੇਜ਼ ਨਹੀਂ ਕਰਦੇ।

No comments