1 ਲੱਖ ਤੋਂ ਵੀ ਵੱਧ ਕੀਮਤ 'ਤੇ ਵੇਚਿਆ ਜਾ ਰਿਹਾ 30 ਹਜ਼ਾਰ 'ਚ ਤਿਆਰ ਹੋਣ ਵਾਲਾ iPhone
ਐਪਲ ਆਈਫੋਨ 12 (Apple iPhone 12) ਸੀਰੀਜ਼ ਭਾਰਤ 'ਚ ਲਾਂਚ ਕੀਤੀ ਗਈ ਸਭ ਤੋਂ ਮਹਿੰਗੀ ਸਮਾਰਟਫੋਨ ਸੀਰੀਜ਼ 'ਚੋਂ ਇਕ ਹੈ। ਟਾਪ-ਐਂਡ ਆਈਫੋਨ 12 ਪ੍ਰੋ ਮੈਕਸ ਦੀ ਕੀਮਤ 1,49,900 ਰੁਪਏ ਹੈ। ਹਾਲਾਂਕਿ, ਜਪਾਨੀ ਟੀਅਰਡਾਉਨ ਮਾਹਰ ਫੋਮਲਹੱਟ ਟੈਕਨੋ ਸਲਿਊਸ਼ਨਜ਼ ਦਾ ਕਹਿਣਾ ਹੈ ਕਿ ਆਈਫੋਨ 12 ਤਿਆਰ ਕਰਨਾ ਇੰਨਾ ਮਹਿੰਗਾ ਨਹੀਂ। <a href="https://punjabi.abplive.com/news/modi-tried-to-persuade-the-farmers-explaining-the-benefits-of-agricultural-laws-592150">ਮੋਦੀ

No comments