ਆਈਫੋਨ ਸ਼ੌਕੀਨਾਂ ਲਈ ਖੁਸ਼ਖਬਰੀ! ਹੁਣ ਨਜ਼ਰ ਆਏਗਾ under-display Touch ID ਫ਼ੀਚਰ, ਜਾਣੋ ਇਸ 'ਚ ਕੀ ਵਿਸ਼ੇਸ਼
ਨਵੀਂ ਦਿੱਲੀ: ਐਪਲ ਕੰਪਨੀ, ਜੋ ਨਵੀਂ ਟੈਕਨਾਲੌਜੀ ਨਾਲ ਲੈਸ ਨਵੇਂ ਫੋਨ ਲਿਆ ਰਹੀ ਹੈ, ਨੇ ਆਈਫੋਨਜ਼ ਦੀ ਅੰਡਰ-ਡਿਸਪਲੇਅ ਟਚ ਆਈਡੀ 'ਤੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਕ ਟਿਪਸਟਰ ਨੇ ਟਵਿੱਟਰ 'ਤੇ ਲੀਕ ਹੋਈ ਪੋਸਟ ਤੋਂ ਜਾਣਕਾਰੀ ਦਿੱਤੀ ਹੈ ਕਿ ਆਈਫੋਨਜ਼ ਨੂੰ ਹੁਣ ਅੰਡਰ-ਡਿਸਪਲੇਅ ਟਚ ਆਈਡੀ ਨਾਲ ਲੈਸ ਕੀਤਾ

No comments