ਕੰਮ ਦੀ ਗੱਲ: SBI ਗਾਹਕਾਂ ਲਈ ਆਨਲਾਈਨ ਬੈਂਕਿੰਗ ਸੇਵਾਵਾਂ ਬਹਾਲ, ਹੁਣ ਕਰ ਸਕਦੇ ਹੋ ਜ਼ਰੂਰੀ ਕੰਮ
<span class="gmail-im">ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਵਪਾਰਕ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੀਆਂ ਆਨਲਾਈਨ ਬੈਂਕਿੰਗ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਦੱਸ ਦਈਏ ਕਿ ਮੰਗਲਵਾਰ ਨੂੰ ਆਨਲਾਈਨ ਬੈਂਕਿੰਗ ਦੀ ਸੇਵਾ ਪੂਰੀ ਤਰ੍ਹਾਂ ਠੱਪ ਹੋ ਗਈ ਸੀ। ਇਹ ਜਾਣਕਾਰੀ ਐਸਬੀਆਈ ਨੇ ਟਵੀਟ ਕਰਕੇ ਦਿੱਤੀ।</span> <span class="gmail-im">ਐਸਬੀਆਈ ਨੇ ਆਪਣੇ

No comments