ਫੋਟੋਗ੍ਰਾਫੀ ਲਈ ਹੈ ਖਾਸ, Oppo ਦਾ A93 ਸਮਾਰਟਫੋਨ, 6 ਸ਼ਾਨਦਾਰ ਕੈਮਰਿਆਂ ਨਾਲ ਹੈ ਲੈਸ
ਚੀਨੀ ਸਮਾਰਟਫੋਨ ਕੰਪਨੀ Oppo ਨੇ ਆਪਣਾ ਨਵਾਂ ਸਮਾਰਟਫੋਨ Oppo A93 ਅਕਤੂਬਰ 2020 'ਚ ਲਾਂਚ ਕੀਤਾ ਹੈ। ਫੋਨ ਨੂੰ ਬਹੁਤ ਵਧੀਆ ਫੀਚਰ ਨਾਲ ਲਾਂਚ ਕੀਤਾ ਗਿਆ ਹੈ। Oppo A93 ਦੀ ਕੀਮਤ ਤਕਰੀਬਨ 23,700 ਰੁਪਏ ਹੈ। ਕੰਪਨੀ ਨੇ ਇਸ ਨੂੰ ਦੋ ਕੱਲਰ ਵੇਰੀਐਂਟ ਨਾਲ ਲਾਂਚ ਕੀਤਾ ਹੈ, ਜਿਸ ਵਿੱਚ ਬਲੈਕ ਐਂਡ

No comments