Breaking News

ਸਸਤੇ iPhone ਖਰੀਦਣ ਵਾਲਿਆਂ ਲਈ ਵੱਡੀ ਖਬਰ, ਜਾਣੋ ਕੀ ਹੋ ਸਕਦੀਆਂ ਸਪੇਸੀਫਿਕੇਸ਼ਨਸ

<div class="gmail-adM">ਨਵੀਂ ਦਿੱਲੀ: ਯੂਜ਼ਰਸ ਨੂੰ ਐਪਲ ਦੇ ਸਸਤੇ ਆਈਫੋਨ ਲਈ ਹੋਰ ਇੰਤਜ਼ਾਰ ਕਰਨਾ ਪਏਗਾ। ਆਈਫੋਨ 12 ਸੀਰੀਜ਼ ਇਸ ਮਹੀਨੇ ਸ਼ੁਰੂ ਹੋਣ ਦੀ ਉਮੀਦ ਹੈ। ਹਾਲਾਂਕਿ, ਐਪਲ ਵੱਲੋਂ ਆਈਫੋਨ 12 ਸੀਰੀਜ਼ ਦੀ ਲਾਂਚ ਦੀ ਤਰੀਕ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਪਰ ਆਈਫੋਨ 12 ਦੇ ਬਹੁਤ ਸਾਰੇ ਮਾਡਲਾਂ ਦੀ ਮੌਜੂਦਗੀ

No comments