Google ਸਿਰਫ ਟਿਊਨ ਸੁਨ ਕੇ ਦੱਸ ਦੇਵੇਗਾ ਤੁਹਾਡਾ ਭੁੱਲਿਆ ਹੋਇਆ ਗਾਣਾ, ਜਾਣੋ ਕੀ ਹੈ ਨਵਾਂ ਫ਼ੀਚਰ?
<div></div> <div>ਗੂਗਲ ਨੇ ਹੁਣ ਸੰਗੀਤ ਪ੍ਰੇਮੀਆਂ ਲਈ ਇਕ ਨਵਾਂ ਅਤੇ ਵਿਸ਼ੇਸ਼ ਫ਼ੀਚਰ ਲਾਂਚ ਕੀਤਾ ਹੈ। ਇਸ ਫ਼ੀਚਰ ਦਾ ਨਾਮ ਹੈ 'hum to search'। ਇਸ ਵਿਸ਼ੇਸ਼ ਫ਼ੀਚਰ ਦੇ ਜ਼ਰੀਏ, ਤੁਸੀਂ ਕੋਈ ਵੀ ਗਾਣਾ ਜੋ ਤੁਹਾਡੇ ਦਿਮਾਗ 'ਚ ਚੱਲ ਰਿਹਾ ਹੈ, ਗੁਣਗੁਣਾ, ਗਾ ਕੇ ਜਾਂ ਸਿਟੀ ਵਜਾ ਕੇ ਗੂਗਲ ਨੂੰ ਦਸ ਸਕਦੇ ਹੋ। ਅਤੇ

No comments