Breaking News

Google ਦਾ ਕਮਾਲ! ਸਿਰਫ ਬੋਲਣ ਨਾਲ ਹੀ ਹੋ ਜਾਏਗਾ ਤੁਹਾਡਾ ਕੰਮ

ਗੂਗਲ ਆਪਣੇ ਯੂਜ਼ਰਸ ਦੀਆਂ ਜ਼ਰੂਰਤਾਂ ਅਤੇ ਸਹੂਲਤਾਂ ਲਈ ਹਰ ਰੋਜ਼ ਨਵੀਆਂ ਵਿਸ਼ੇਸ਼ਤਾਵਾਂ ਲਿਆਉਂਦਾ ਰਹਿੰਦਾ ਹੈ। ਗੂਗਲ ਆਪਣੇ ਵੌਇਸ ਅਸਿਸਟੈਂਟ ਸਿਸਟਮ ਨੂੰ ਵਧੇਰੇ ਵਰਤੋਂ ਯੋਗ ਬਣਾਉਣ ਲਈ ਵੀ ਕੰਮ ਕਰ ਰਿਹਾ ਹੈ। ਇਸ ਨੂੰ ਦੇਖਦੇ ਹੋਏ ਕੰਪਨੀ ਨੇ ਹੁਣ ਆਪਣੇ ਵੌਇਸ ਅਸਿਸਟੈਂਟ ਸਿਸਟਮ ਨੂੰ ਐਂਡਰਾਇਡ ਐਪਸ ਨਾਲ ਵੀ ਜੋੜ ਦਿੱਤਾ ਹੈ।

No comments