Breaking News

Google ਦਾ ਸ਼ੋਪਿੰਗ ਹੱਬ ਬਣੇਗਾ Youtube, ਇੰਝ ਕਰ ਸਕੋਗੇ ਖਰੀਦਾਰੀ  

<div></div> <div>ਗੂਗਲ ਆਪਣੇ ਵੀਡੀਓ ਪਲੇਟਫਾਰਮ ਯੂਟਿਊਬ ਨੂੰ ਫਲਿੱਪਕਾਰਟ ਅਤੇ ਐਮਾਜ਼ਾਨ ਜਿਹੀ ਸ਼ੋਪਿੰਗ ਡੇਸਟੀਨੇਸ਼ਨ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਇਸ ਤਹਿਤ ਗੈਜੇਟਸ ਤੋਂ ਇਲਾਵਾ ਯੂਜ਼ਰਸ ਇੱਥੇ ਹੋਰ ਚੀਜ਼ਾਂ ਆਨਲਾਈਨ ਖਰੀਦ ਸਕਣਗੇ। ਯੂਟਿਊਬ ਵਲੋਂ ਕ੍ਰੀਏਟਰਸ ਨੂੰ  ਯੂਟਿਊਬ ਸਾੱਫਟਵੇਅਰ ਦੀ ਵਰਤੋਂ ਕਰਦਿਆਂ ਉਨ੍ਹਾਂ ਦੀਆਂ ਕਲਿੱਪਾਂ ਵਿੱਚ ਪ੍ਰੋਡਕਟ ਦੀਆਂ ਵਿਸ਼ੇਸ਼ਤਾਵਾਂ ਨੂੰ ਟੈਗ ਅਤੇ ਟਰੈਕ ਕਰਨ

No comments