Breaking News

ਏਅਰਟੈੱਲ ਦੇ ਪਲੈਟੀਨਮ ਐਕਸਪੀਰੀਅੰਸ ‘ਚ ਪਾਓ ਵਧੀਆ ਕਸਟਮਰ ਸਪੋਰਟ, ਵਧੀਆ ਕਨੈਕਟੀਵਿਟੀ, ਐਮਜ਼ੋਨ ਪ੍ਰਾਈਮ ਦੀ ਫਰੀ ਸਬਸਕ੍ਰਿਪਸ਼ਨ ਤੇ ਹੋਰ

ਨਵੀਂ ਦਿੱਲੀ: ਹਮੇਸ਼ਾਂ ਵਾਂਗ ਏਅਰਟੈੱਲ ਆਪਣੇ ਯੂਜ਼ਰਸ ਨੂੰ ਸ਼ਾਨਦਾਰ ਸੇਵਾ ਦਾ ਬਿਹਤਰ ਤਜਰਬਾ ਦੇਣ ਲਈ ਪਲੈਟੀਨਮ ਐਕਸਪੀਰੀਅੰਸ ਸਰਵਿਸ ਨਾਲ ਹਾਜ਼ਰ ਹੈ। ਇਸ ਏਅਰਟੈੱਲ ਪਲੈਟੀਨਮ ਐਕਸਪੀਰੀਅੰਸ ਵਿੱਚ ਕਸਟਮਰ ਨੂੰ ਪਹਿਲ ਦੇਣ ਵਾਲੀ ਰੈੱਡ ਕਾਰਪੇਟ ਸਰਵਿਸ ਮਿਲੇਗੀ। ਇਸ ਦੇ ਨਾਲ ਹੀ ਉਪਭੋਗਤਾਵਾਂ ਨੂੰ ਇੱਕ ਤੋਂ ਵੱਧ ਇੱਕ ਲਾਭ ਮਿਲਣਗੇ।   ਪਲੈਟੀਨਮ ਐਕਸਪੀਰੀਅੰਸ ਵਿੱਚ

No comments