Breaking News

Apple ਨੇ ਲਾਂਚ ਕੀਤਾ iPhone 12 Pro Max, ਬਾਕਮਾਲ ਫੀਚਰਸ ਨਾਲ ਲੈਸ

ਨਵੀਂ ਦਿੱਲੀ: Apple iPhone ਦੇ ਚਾਹੁਣ ਵਾਲਿਆਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। Apple ਨੇ ਆਪਣੇ ਹਾਈ ਸਪੀਡ ਇਵੈਂਟ ਦੌਰਾਨ 5G iPhone 12 ਸੀਰੀਜ਼ ਲੌਂਚ ਕੀਤੀ ਹੈ। Apple ਨੇ ਆਪਣੇ ਇਸ ਇਵੈਂਟ 'ਚ iPhone 12 ਸੀਰੀਜ਼ ਦੇ ਚਾਰ ਫੋਨ ਲੌਂਚ ਕੀਤੇ ਹਨ। ਇਨ੍ਹਾਂ 'ਚ iPhone 12 Mini, iPhone 12,

No comments