ਫੈਸਟਿਵ ਸੇਲ 'ਚ 7000 ਰੁਪਏ ਤੋਂ ਘੱਟ ਕੀਮਤ 'ਚ ਮਿਲ ਰਹੇ ਸ਼ਾਨਦਾਰ ਸਮਾਰਟਫੋਨ, ਇੱਥੇ ਦੇਖੋ ਪੂਰੀ ਲਿਸਟ
ਨਵੀਂ ਦਿੱਲੀ: ਤਿਉਹਾਰਾਂ ਦੇ ਮੌਸਮ ਵਿੱਚ ਈ-ਕਾਮਰਸ ਪਲੇਟਫਾਰਮ 'ਤੇ ਸੇਲ ਸ਼ੁਰੂ ਹੋ ਗਈ ਹੈ ਤੇ ਸੇਲ ਦੌਰਾਨ ਕਈ ਆਕ੍ਰਸ਼ਕ ਪੇਸ਼ਕਸ਼ਾਂ ਦਾ ਲਾਭ ਲੈਣ ਦਾ ਮੌਕਾ ਮਿਲੇਗਾ। ਅੱਜ ਅਸੀਂ ਤੁਹਾਨੂੰ ਫਲਿੱਪਕਾਰਟ ਬਿਗ ਬਿਲੀਅਨ ਡੇਅ 2020 ਵਿਕਰੀ ਵਿੱਚ ਉਪਲਬਧ ਸਰਬੋਤਮ ਸਮਾਰਟਫੋਨ ਸੇਲਾਂ ਬਾਰੇ ਦੱਸਣ ਜਾ ਰਹੇ ਹਾਂ। ਇਸ ਸੇਲ ਵਿੱਚ ਅਸੀਂ

No comments