ਜਾਣੋ ਦਮਦਾਰ ਫੋਨ Vivo V20 SE ਦੇ ਫੀਚਰ ਤੇ ਕੀਮਤ
Vivo V20 SE ਵਿੱਚ 6.44 ਇੰਚ ਦੀ ਫੁੱਲ ਐਚਡੀ+ AMOLED ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਇਸ ਦਾ ਆਸਪੈਕਟ ਰੇਸ਼ੋ 20:9 ਹੈ। ਫੋਨ 'ਚ ਕੁਆਲਕਾਮ ਸਨੈਪਡ੍ਰੈਗਨ 665 ਪ੍ਰੋਸੈਸਰ ਦਿੱਤਾ ਗਿਆ ਹੈ। ਵੀਵੋ ਦੇ ਇਸ ਫੋਨ 'ਚ 8 ਜੀਬੀ ਰੈਮ ਤੇ 128 ਜੀਬੀ ਇੰਟਰਨਲ ਸਟੋਰੇਜ ਹੈ। ਫੋਨ 'ਚ

No comments