Breaking News

PUBG Mobile ਬੈਨ ਹੋਣ ਮਗਰੋਂ Free Fire ਤੇ Call of Duty ਦੀ ਡਾਊਨਲੋਡਿੰਗ 'ਚ ਆਇਆ ਬੰਪਰ ਉਛਾਲ

ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਭਾਰਤ ਵਿੱਚ PUBG ਮੋਬਾਈਲ ਸਮੇਤ 118 ਐਪਸ 'ਤੇ ਪਾਬੰਦੀ ਲਾਈ ਹੈ। ਪਾਬੰਦੀ ਲਾਏ ਜਾਣ ਤੋਂ ਬਾਅਦ ਇਹ ਐਪਸ ਪਲੇਅ ਸਟੋਰ 'ਤੇ ਵੀ ਨਜ਼ਰ ਨਹੀਂ ਆ ਰਹੀਆਂ ਹਨ। ਇਸ ਪ੍ਰਸਿੱਧ ਗੇਮ 'ਤੇ ਪਾਬੰਦੀ ਲਾਉਣ ਦਾ ਫਾਇਦਾ ਕਾਲ ਆਫ ਡਿਊਟੀ: ਮੋਬਾਈਲ (Call of Duty: Mobile)

No comments