ਦਮਦਾਰ ਬੈਟਰੀ ਨਾਲ Oppo A33 ਲਾਂਚ, ਜਾਣੋ ਸਾਰੇ ਫੀਚਰ ਤੇ ਕੀਮਤ
ਸਮਾਰਟਫੋਨ ਕੰਪਨੀ ਓਪੋ ਨੇ ਆਪਣਾ ਨਵਾਂ ਫੋਨ Oppo A33 ਲਾਂਚ ਕਰ ਦਿੱਤਾ ਹੈ। ਫਿਲਹਾਲ, ਇਹ ਫੋਨ ਇੰਡੋਨੇਸ਼ੀਆ ਦੇ ਬਾਜ਼ਾਰ ਵਿੱਚ ਲਾਂਚ ਕੀਤਾ ਗਿਆ ਹੈ। ਫੋਨ ਕੁਆਲਕਾਮ ਸਨੈਪਡ੍ਰੈਗਨ ਪ੍ਰੋਸੈਸਰ ਤੇ 5000mAh ਦੀ ਬੈਟਰੀ ਨਾਲ ਲੈਸ ਹੈ। ਆਓ ਜਾਣਦੇ ਹਾਂ ਇਸ ਫੋਨ ਦੀਆਂ ਕੁਝ ਹੋਰ ਵਿਸ਼ੇਸ਼ਤਾਵਾਂ। ਓਪੋ ਏ 33 ਦੀਆਂ ਵਿਸ਼ੇਸ਼ਤਾਵਾਂ ਓਪੋ ਏ

No comments