ਹੁਣ ਪੁਲਿਸ ਵਾਲਿਆਂ ਤੋਂ ਵੀ ਨਹੀਂ ਡਰਦੇ ਲੋਕ! ਐਸਐਸਪੀ ਦੇ ਨਾਂ 'ਤੇ ਬਣਾ ਧਰਿਆ ਫੇਕ ਫੇਸਬੁੱਕ ਅਕਾਊਂਟ
ਜੀਂਦ: ਸਾਈਬਰ ਕਰਾਈਮ ਕਰਨ ਵਾਲੇ ਹੁਣ ਪੁਲਿਸ ਤੋਂ ਵੀ ਨਹੀਂ ਡਰਦੇ। ਉਹ ਪੁਲਿਸ ਅਧਿਆਕਰੀਆਂ ਦੇ ਨਾਂ 'ਤੇ ਫੇਕ ਆਈਡੀ ਬਣਾ ਕੇ ਆਪਣੇ ਮਕਸਦ ਨੂੰ ਅੰਜਾਮ ਦੇ ਰਹੇ ਹਨ। ਜੀਂਦ ਤੋਂ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਐਸਐਸਪੀ ਦੇ ਨਾਂ 'ਤੇ ਕਿਸੇ ਵੱਲੋਂ ਫੇਸਬੁੱਕ 'ਤੇ ਫੇਕ ਅਕਾਊਂਟ ਬਣਾਇਆ

No comments