Breaking News

ਡਿਜ਼ੀਟਲ ਮੀਡੀਆ 'ਤੇ ਸ਼ਿਕੰਜਾ ਚਾਹੁੰਦੀ ਮੋਦੀ ਸਰਕਾਰ

ਚੰਡੀਗੜ੍ਹ: ਮੋਦੀ ਸਰਕਾਰ ਨੂੰ ਡਿਜ਼ੀਟਲ ਮੀਡੀਆ ਬਹੁਤ ਰੜਕ ਰਿਹਾ ਹੈ। ਸਰਕਾਰ ਇਸ ਉਪਰ ਨਿਕੇਲ ਕੱਸਣਾ ਚਾਹੁੰਦੀ ਹੈ। ਇਸ ਦਾ ਖੁਲਾਸਾ ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਦਾਖਲ ਜਵਾਬ ਤੋਂ ਹੋਇਆ। ਸਰਕਾਰ ਨੇ ਸਪਸ਼ਟ ਕਿਹਾ ਹੈ ਕਿ ਡਿਜੀਟਲ ਮੀਡੀਆ ਬਾਰੇ ਕਦਮ ਉਠਾਉਣੇ ਚਾਹੀਦੇ ਹਨ। ਉਂਝ ਸਰਕਾਰ ਸੋਸ਼ਲ ਮੀਡੀਆ 'ਤੇ ਨਿਕੇਲ

No comments