ਕੰਮ ਦੀ ਗੱਲ: ਲੋਕੇਸ਼ਨ ਸਰਵਿਸ ਬੰਦ ਕਰਨ ਤੋਂ ਬਾਅਦ ਵੀ ਟਰੈਕ ਹੋ ਸਕਦੀ ਤੁਹਾਡੀ ਲੋਕੇਸ਼ਨ, ਜਾਣੋ ਪੂਰੀ ਤਰ੍ਹਾਂ ਬੰਦ ਕਰਨ ਲਈ ਕੀ ਕਰੀਏ?
<span style="text-decoration: underline;"><em><strong>ਪੇਸ਼ਕਸ਼: ਪਵਨਪ੍ਰੀਤ ਕੌਰ </strong></em></span> ਅੱਜ ਕੱਲ੍ਹ ਕਿਸੇ ਦੀ ਵੀ ਲੋਕੇਸ਼ਨ ਨੂੰ ਟਰੈਕ ਕਰਨਾ ਕਾਫ਼ੀ ਅਸਾਨ ਹੈ। ਤੁਹਾਡੇ ਸਮਾਰਟਫੋਨ ਵਿੱਚ ਅਜਿਹੀਆਂ ਬਹੁਤ ਸਾਰੀਆਂ ਐਪਸ ਹਨ, ਜੋ ਲੋਕੇਸ਼ਨ ਸਰਵਿਸ 'ਤੇ ਅਧਾਰਤ ਹਨ। ਕਈ ਵਾਰ ਅਸੀਂ ਆਪਣੀ ਲੋਕੇਸ਼ਨ ਹਾਈਡ ਕਰਨਾ ਚਾਹੁੰਦੇ ਹਾਂ ਅਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਕੋਈ ਵੀ ਸਰਵਿਸ ਲੋਕੇਸ਼ਨ ਨੂੰ ਆਫ ਕਰਕੇ

No comments