Breaking News

ਭਾਰਤ 'ਚ Apple Online Store ਦੀ ਸ਼ੁਰੂਆਤ, ਗਾਹਕਾਂ ਨੂੰ ਮਿਲਣਗੇ ਇਹ ਫਾਇਦੇ

<p style="text-align: justify;">ਕੋਰੋਨਾ ਮਹਾਮਾਰੀ ਦੇ ਵਿਚ ਪਿਛਲੇ ਕੁਝ ਸਮੇਂ 'ਚ ਆਨਲਾਈਨ ਸ਼ੌਪਿੰਗ 'ਚ ਤੇਜ਼ੀ ਨਾਲ ਇਜ਼ਾਫਾ ਦੇਖਿਆ ਗਿਆ ਹੈ। ਉੱਥੇ ਹੀ ਹੁਣ Apple ਨੇ ਵੀ ਭਾਰਤ 'ਚ ਆਪਣਾ ਆਨਲਾਈਨ ਸਟੋਰ ਸ਼ੁਰੂ ਕਰ ਦਿੱਤਾ ਹੈ। ਹੁਣ Apple ਨੂੰ ਆਪਣੇ ਡਿਵਾਈਸ ਵੇਚਣ ਲਈ ਥਰਡ ਪਾਰਟੀ ਈ-ਕਾਮਰਸ ਕੰਪਨੀਆਂ ਦਾ ਸਹਾਰਾ ਨਹੀਂ ਲੈਣਾ

No comments