Apple ਲਿਆ ਸਕਦੀ ਹੈ iPhone 12 ਸੀਰੀਜ਼ ਦਾ ਸਭ ਤੋਂ ਛੋਟਾ ਵਰਜਨ, iPhone 12 ਮਿੰਨੀ ਹੋਵੇਗਾ ਸੀਰੀਜ਼ ਦਾ ਚੌਥਾ ਮਾਡਲ
<div></div> ਨਵੀਂ ਦਿੱਲੀ: ਐਪਲ ਦੇ ਸੀਈਓ ਟਿਮ ਕੁੱਕ ਨੇ ਹਾਲ ਹੀ ਵਿੱਚ ਕੈਲੀਫੋਰਨੀਆ ਵਿੱਚ ਕੰਪਨੀ ਦੇ ਮੁੱਖ ਦਫਤਰ ਐਪਲ ਪਾਰਕ ਤੋਂ ਇੱਕ ਵਰਚੁਅਲ ਪ੍ਰੈਸ ਕਾਨਫਰੰਸ ਦੁਆਰਾ ਆਪਣੇ ਕਈ ਉਤਪਾਦਾਂ ਦਾ ਉਦਘਾਟਨ ਕੀਤਾ। ਇਸ 'ਚ ਐਪਲ ਨੇ ਆਪਣੀ ਐਪਲ ਵਾਚ ਸੀਰੀਜ਼ 6, ਵਾਚ ਐਸਈ, ਆਈਪੈਡ ਏਅਰ, 8 ਵੀਂ ਜਨਰੇਸ਼ਨ ਆਈਪੈਡ ਨਾਲ

No comments