7000mAh ਦੀ ਬੈਟਰੀ ਤੇ 64 MP ਨਾਲ Samsung Galaxy M51 ਲਾਂਚ, ਜਾਣੋ ਕੀਮਤ
ਨਵੀਂ ਦਿੱਲੀ: Samsung ਨੇ ਭਾਰਤ 'ਚ ਪਹਿਲਾ 7000mAh ਬੈਟਰੀ ਵਾਲਾ ਸਮਾਰਟਫੋਨ ਲਾਂਚ ਕੀਤਾ ਹੈ। ਸੈਮਸੰਗ ਨੇ ਇਸ ਨੂੰ Meanest Ever Monster ਕਿਹਾ ਹੈ। ਇਸ ਫੋਨ ਦੀ ਸ਼ੁਰੂਆਤੀ ਕੀਮਤ 24,999 ਰੁਪਏ ਹੈ। ਇਹ ਫੋਨ ਕੁਆਲਕਾਮ ਦੇ ਸਨੈਪਡ੍ਰੈਗਨ 730G ਪ੍ਰੋਸੈਸਰ 'ਤੇ 8GB ਰੈਮ ਨਾਲ ਕੰਮ ਕਰੇਗਾ। ਤੁਸੀਂ ਇਸ ਫੋਨ ਨੂੰ 18

No comments