Realme 6i ਭਾਰਤ 'ਚ ਅਗਲੇ ਹਫਤੇ ਹੋ ਸਕਦਾ ਲਾਂਚ, ਇੰਨੀ ਹੋ ਸਕਦੀ ਕੀਮਤ
ਨਵੀਂ ਦਿੱਲੀ: ਸਮਾਰਟ ਫੋਨ ਨਿਰਮਾਤਾ ਕੰਪਨੀ Realme ਨੇ ਪਿਛਲੇ ਦਿਨੀਂ ਭਾਰਤੀ ਬਾਜ਼ਾਰ 'ਚ ਦੋ ਪ੍ਰੀਮੀਅਮ ਸਮਾਰਟਫੋਨ Realme X3 ਤੇ Realme X3 SuperZoom ਲਾਂਚ ਕੀਤੇ ਹਨ। ਇਸ ਦੇ ਨਾਲ ਹੀ ਕੰਪਨੀ ਹੁਣ ਭਾਰਤ 'ਚ ਇੱਕ ਸਸਤਾ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਨੇ ਫਿਲਹਾਲ Realme 6i ਦੇ ਭਾਰਤ 'ਚ

No comments