ਕੋਰੋਨਾ: ਹੁਣ ਫੇਸਬੁੱਕ, ਇੰਸਟਾਗਰਾਮ ਤੇ ਟਵਿੱਟਰ ਕਰਨਗੇ ਲੋਕਾਂ ਨੂੰ ਸੁਚੇਤ, ਮਾਸਕ ਪਾਉਣ ਲਈ ਭੇਜਣਗੇ ਅਲਰਟ
ਨਵੀਂ ਦਿੱਲੀ: ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ਨੇ ਕੋਰੋਨਾਵਾਇਰਸ ਦੀ ਲਾਗ ਦੇ ਫੈਲਣ ਨੂੰ ਰੋਕਣ ਲਈ ਨਵੀਂ ਪਹਿਲ ਕੀਤੀ ਹੈ। ਇਹ ਸੋਸ਼ਲ ਮੀਡੀਆ ਪਲੇਟਫਾਰਮ ਹੁਣ ਲੋਕਾਂ ਨੂੰ ਮਾਸਕ ਪਹਿਨਣ ਲਈ ਉਤਸ਼ਾਹਤ ਕਰਨਗੇ ਤੇ ਯੂਜ਼ਰਸ ਨੂੰ ਵਾਰ-ਵਾਰ ਚੇਤਾਵਨੀ ਭੇਜਣਗੇ। ਫੇਸਬੁੱਕ ਤੇ ਇਸ ਦੀਆਂ ਸਹਾਇਕ ਕੰਪਨੀਆਂ ਲੋਕਾਂ ਨੂੰ ਮਾਸਕ ਪਹਿਨਣ

No comments