Breaking News

ਲਉ ਜੀ ਆ ਗਈ ਖੁਸ਼ਖਬਰੀ ਕੈਨੇਡਾ ਨੇ ਖੋਲ੍ਹੇ ਵੀਜ਼ੇ ਵੀਡੀਓ ਖੁਸ਼ਖ਼ਬਰੀ, ਕੈਨੇਡਾ ਨੇ ਖੋਲ੍ਹੇ ਵੀਜੇ ਇਸ ਵੇਲੇ ਦੀ ਵੱਡੀ ਖੁਸ਼ਖਬਰੀ ਆ ਰਹੀ ਹੈ ਕਨੇਡਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ’ਕੈਨੇਡਾ ਨੇ ਵਿਦੇਸ਼ੀ ਯਾਤਰੀਆਂ ‘ਤੇ ਰੋਕ 31 ਜੁਲਾਈ ਤੱਕ ਵਧਾ ਦਿੱਤੀ ਹੈ। ਜਸਟਿਨ ਟਰੂਡੋ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਸੰਕਰਮਣ ਨੂੰ ਰੋਕਣ ਲਈ ਪਹਿਲੀ ਵਾਰ ਮਾਰਚ ਦੇ ਅੱਧ ਵਿਚ ਗੈਰ-ਕੈਨੇਡੀਅਨ ਨਾਗਰਿਕਾਂ ਲਈ ਸਰਹੱਦਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਸੀ। this video credit to ਪੰਜਾਬੀ ਲੋਕ Punjabi Lok ਪਿਛਲੇ ਹਫਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਜਲਦਬਾਜ਼ੀ ‘ਚ ਢਿੱਲ ਕਰੋਨਾ ਵਾਇ ਰਸ ਦੀ ਦੂਜੀ ਲਹਿਰ ਨੂੰ ਜਨਮ ਦੇ ਸਕਦੀ ਹੈ। ਟਰੂਡੋ ਨੇ 22 ਜੂਨ ਨੂੰ ਇਕ ਪ੍ਰੈੱਸ ਬ੍ਰੀਫਿੰਗ ‘ਚ ਕਿਹਾ ਸੀ ਕਿ ਅਸੀਂ ਕੌਮਾਂਤਰੀ ਸਰਹੱਦਾਂ ਨੂੰ ਕਦੋਂ ਤੇ ਕਿਵੇਂ ਖੋਲ੍ਹਣਾ ਸ਼ੁਰੂ ਕਰਾਂਗੇ, ਇਸ ਬਾਰੇ ਬਹੁਤ ਸਾਵਧਾਨੀ ਨਾਲ ਫੈਸਲਾ ਲਵਾਂਗੇ। ਉੱਥੇ ਹੀ, ਟਰੂਡੋ ਸਰਕਾਰ ਨੇ ਵਿਦੇਸ਼ੀ ਮੁਸਾਫਰਾਂ ਦੇ ਕੈਨੇਡਾ ਪਹੁੰਚਣ ‘ਤੇ 14 ਦਿਨਾਂ ਦੇ ਇਕਾਂਤਵਾਸ ਨਿਯਮ ਨੂੰ ਵੀ 31 ਅਗਸਤ ਤੱਕ ਵਧਾ ਦਿੱਤਾ ਹੈ, ਯਾਨੀ ਇੰਨੇ ਦਿਨ ਖੁਦ ਨੂੰ ਦੂਜਿਆਂ ਤੋਂ ਵੱਖ ਰੱਖਣਾ ਹੋਵੇਗਾ। ਸਿਹਤ Read More SHARE

No comments