Breaking News

ਅਰਥਵਿਵਸਥਾ ਲਈ ਸਰਕਾਰ ਨੇ ਹੁਣੇ ਹੁਣੇ ਮਹਿੰਗੀ ਕੀਤੀ ਇਹ ਚੀਜ ਲੱਗੇਗਾ ਵੱਡਾ ਝੱਟਕਾ-ਦੇਖੋ ਪੂਰੀ ਖ਼ਬਰ

ਅਰਥਵਿਵਸਥਾ ਨੂੰ ਲੀਹੇ ਵਿਵਸਥਾ ਲਈ ਸਰਕਾਰ ਨੇ ਹੁਣੇ ਹੁਣੇ ਮਹਿੰਗੀ ਕੀਤੀ ਇਹ ਚੀਜ ਲੱਗੇਗਾ ਵੱਡਾ ਝੱਟਕਾ-ਦੇਖੋ ਪੂਰੀ ਖ਼ਬਰ
ਕੋਰੋਨਾਵਾਇਰਸ ਤੇ ਲੌਕਡਾਊਨ ਨੇ ਪੂਰੇ ਮੁਲਕ ਦੀ ਅਰਥਵਿਵਸਥਾ ਹਿਲਾ ਕੇ ਰੱਖ ਦਿੱਤੀ ਹੈ। ਸੂਬਾ ਸਰਕਾਰਾਂ ਆਰਥਿਕ ਗੱਡੀ ਲੀਹੇ ਪਾਉਣ ਲਈ ਪੂਰੀ ਵਾਹ ਲਾ ਰਹੀਆਂ ਹਨ। ਪਰ ਹਰ ਸੂਬਾ ਸਰਕਾਰ ਜਾਂ ਤਾਂ ਡੀਜ਼ਲ/ਪੈਟਰੋਲ ਉਤੇ ਸੈਸ ਵਧਾ ਕੇ ਜਾਂ ਫਿਰ ਸ਼ਰਾਬ ਮਹਿੰਗੀ ਕਰਕੇ ਪੈਰਾਂ ਸਿਰ ਹੋਣ ਵਿਚ ਜੁਟੀਆਂ ਹੋਈਆਂ ਹਨ। ਹਰਿਆਣਾ, ਪੰਜਾਬ ਤੇ ਦਿੱਲੀ ਤੋਂ ਬਾਅਦ ਹੁਣ ਜੰਮੂ ਕਸ਼ਮੀਰ ਵਿੱਚ ਵਿਚ ਵੀ ਅਰਥਿਕ ਵਿਵਸਥਾ ਨੂੰ ਥਾਂ ਸਿਰ ਕਰਨ ਦਾ ਜਿੰਮਾ ਸ਼ਰਾਬੀਆਂ ਸਿਰ ਪਾ ਦਿੱਤਾ ਗਿਆ ਹੈ।
ਅਰਥਵਿਵਸਥਾ ਨੂੰ ਲੀਹੇ ਵਿਵਸਥਾ ਲਈ ਸਰਕਾਰ ਨੇ ਹੁਣੇ ਹੁਣੇ ਮਹਿੰਗੀ ਕੀਤੀ ਇਹ ਚੀਜ ਲੱਗੇਗਾ ਵੱਡਾ ਝੱਟਕਾ-ਦੇਖੋ ਪੂਰੀ ਖ਼ਬਰ

ਇਥੇ ਤਾਂ ਸਰਕਾਰ ਸ਼ਰਾਬੀਆਂ ਦੀ ਜਮ੍ਹਾਂ ਹੀ ਛਿੱਲ ਲਾਹੁਣ ਦਾ ਫੈਸਲਾ ਕਰਦੇ ਹੋਏ ਸ਼ਰਾਬ ਉਤੇ 50% ਵਾਧੂ ਸੈਸ ਲਗਾ ਦਿੱਤਾ ਹੈ। ਰਾਜ ਸਰਕਾਰ ਨੇ ਸ਼ਰਾਬ ਦੀ ਕੀਮਤ ‘ਤੇ 50% ਵਾਧੂ ਪ੍ਰਚੂਨ ਐਕਸਾਈਜ਼ ਡਿਊਟੀ ਲਗਾਉਣ ਦਾ ਫੈਸਲਾ ਕੀਤਾ ਹੈ।
ਅਰਥਵਿਵਸਥਾ ਨੂੰ ਲੀਹੇ ਵਿਵਸਥਾ ਲਈ ਸਰਕਾਰ ਨੇ ਹੁਣੇ ਹੁਣੇ ਮਹਿੰਗੀ ਕੀਤੀ ਇਹ ਚੀਜ ਲੱਗੇਗਾ ਵੱਡਾ ਝੱਟਕਾ-ਦੇਖੋ ਪੂਰੀ ਖ਼ਬਰ

ਜਾਰੀ ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਜੰਮੂ ਕਸ਼ਮੀਰ ਵਿੱਚ ਵਿਕਣ ਵਾਲੇ ਆਈਐਮਐਫਐਲ / ਆਈਐਫਐਲ, ਜੇ ਕੇ ਸਪੈਸ਼ਲ ਵਿਸਕੀ, ਬੀਅਰ / ਆਰਟੀਡੀ ਅਤੇ ਵਾਈਨ / ਸਾਈਡਰ ਉੱਤੇ ਐਮਆਰਪੀ ਉੱਤੇ 50% ਵਾਧੂ ਪ੍ਰਚੂਨ ਆਬਕਾਰੀ ਡਿਊਟੀ ਲਗਾਈ ਜਾਵੇਗੀ। ਇਹ ਫੀਸ 18 ਮਈ ਤੋਂ ਲਾਗੂ ਹੋਵੇਗੀ।
ਅਰਥਵਿਵਸਥਾ ਨੂੰ ਲੀਹੇ ਵਿਵਸਥਾ ਲਈ ਸਰਕਾਰ ਨੇ ਹੁਣੇ ਹੁਣੇ ਮਹਿੰਗੀ ਕੀਤੀ ਇਹ ਚੀਜ ਲੱਗੇਗਾ ਵੱਡਾ ਝੱਟਕਾ-ਦੇਖੋ ਪੂਰੀ ਖ਼ਬਰ
ਆਬਕਾਰੀ ਵਿਭਾਗ ਨੇ ਸੋਮਵਾਰ ਤੋਂ ਜੰਮੂ ਕਸ਼ਮੀਰ ਵਿਚ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਸਮਾਜਿਕ ਦੂਰੀਆਂ ਦਾ ਪਾਲਣ ਕਰਨ ਲਈ ਵਿਭਾਗ ਵੱਲੋਂ ਸ਼ਰਾਬ ਦੀਆਂ ਦੁਕਾਨਾਂ ਦੇ ਸਾਹਮਣੇ ਸਪਾਟਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਅਰਥਵਿਵਸਥਾ ਨੂੰ ਲੀਹੇ ਵਿਵਸਥਾ ਲਈ ਸਰਕਾਰ ਨੇ ਹੁਣੇ ਹੁਣੇ ਮਹਿੰਗੀ ਕੀਤੀ ਇਹ ਚੀਜ ਲੱਗੇਗਾ ਵੱਡਾ ਝੱਟਕਾ-ਦੇਖੋ ਪੂਰੀ ਖ਼ਬਰ
ਲੰਬੇ ਸਮੇਂ ਤੋਂ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਣ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਭੀੜ ਵੇਖੀ ਗਈ ਹੈ। ਜੰਮੂ ਵਿਚ ਅਜਿਹੀ ਭੀੜ ਇਕੱਠੀ ਹੋਣ ਦੀ ਸੰਭਾਵਨਾ ਹੈ, ਇਸ ਲਈ ਆਬਕਾਰੀ ਵਿਭਾਗ ਦੁਕਾਨਾਂ ਖੋਲ੍ਹਣ ਤੋਂ ਪਹਿਲਾਂ ਪ੍ਰਬੰਧਾਂ ਵਿਚ ਰੁੱਝਿਆ ਹੋਇਆ ਹੈ।

No comments